ਜ਼ ਜ਼ਾਰੀ ਹੈ ਮਿਨਤ ਅਸਾਡੀ

ਜ਼ ਜ਼ਾਰੀ ਹੈ ਮਿਨਤ ਅਸਾਡੀ ਉਜ਼ਰ ਨਹੀਂ ਕੁੱਝ ਕਰਨਾ ਐਂ ਮੈਂ
ਮੜੀਆਂ ਲਾਜ ਇਸ਼ਕ ਨੂੰ ਲਗਦੀ ਮਰ ਨੂੰ ਮੂਲ ਨਾ ਡਰਨਾ ਐਂ ਮੈਂ
ਫ਼ਰੀਦ ਬਖ਼ਸ਼ ਜਾਂ ਉਲਟੀ ਚੁੱਕੀ ਸਿਰ ਭੀ ਅੱਗੇ ਧਰਨਾ ਐਂ ਮੈਂ

ਹਵਾਲਾ: ਸਾ ਹਰਫ਼ੀ, ਫ਼ਰੀਦ ਬਖ਼ਸ਼; ਅਪਣਾ ਅਮਰੀਕਾ 1914؛ ਸਫ਼ਾ 10