ਜ਼ ਜ਼ਰੂਰ ਮੇਰੇ ਦਿਲ ਆਵੇ

ਜ਼ ਜ਼ਰੂਰ ਮੇਰੇ ਦਿਲ ਆਵੇ ਉੱਚੀ ਬਾਤ ਕਹਾਂਗਾ ਮੈਂ
ਦਰ ਦਰ ਗਲੀ ਮੁਹੱਲੇ ਕੂਚੇ ਤੇਰਾ ਨਾਮ ਲਵਾਂਗਾ ਮੈਂ
ਫ਼ਰੀਦ ਬਖ਼ਸ਼ ਕਹੇ ਸਲ੍ਹਾ ਕਰੋ ਜੀ ਹੋ ਮਸਤਾਨਾ ਬਹਾਂ ਗਾ ਮੈਂ

ਹਵਾਲਾ: ਸਾ ਹਰਫ਼ੀ, ਫ਼ਰੀਦ ਬਖ਼ਸ਼; ਅਪਣਾ ਅਮਰੀਕਾ 1914؛ ਸਫ਼ਾ 11