ਸ ਸਵਾਇਆ ਹੁੰਦਾ ਜਾਵੇ

ਸ ਸਵਾਇਆ ਹੁੰਦਾ ਜਾਵੇ ਸੌਹਰਿਆਂ ਘਰ ਸ਼ਰਮਾਵਾਂ ਮੈਂ
ਹੋਵੇ ਪਿੰਡ ਪੇਕਿਆਂ ਸੁਣਦਾ, ਉਲਟੀ ਖੱਲ ਲ੍ਹਾਵਾਂ ਮੈਂ
ਕੱਖ ਪੱਤਿਆਂ ਤੇਰੇ ਜਿਹਾਂ ਪਲ ਵਿਚ ਮਾਰ ਮੁਕਾਵਾਂ ਮੈਂ