ਲੱਭਣਾ ਫਿਰਨਾ ਆਪਣੇ ਆਪ ਹਰ ਵੇਲੀਏ

ਲੱਭਣਾ ਫਿਰਨਾ ਆਪਣੇ ਆਪ ਹਰ ਵੇਲੀਏ
ਦਿਲ ਇਸ ਖੇਡ ਚ ਮੇਰਾ ਡਾਹਡਾ ਜੁੜਿਆ ਏ

ਜਿਸ ਪਾਸੇ ਮੂੰਹ ਕਰਨਾ ਧੱਕੇ ਵੱਜਦੇ ਨੇ
ਪਿਆਰ ਦਾ ਮਿਕਨਾਤੀਸ ਅਪੁਠਾ ਫੜਿਆ ਏ

ਗੱਲ ਗੱਲ ਉੱਤੇ ਉੱਠਣ ਭਾਂਬੜ ਸੋਚਾਂ ਦੇ
ਆਪਣੀ ਗੱਲ ਵਿਚ ਆਪੇ ਸੜਿਆ ਏਏ