ਮੇਰੇ ਕੀਤੇ ਕਰਾਏ ਨੂੰ ਮਾਫ਼ ਕਰੀਂ ਮੇਰੇ ਗ਼ਮਾਂ ਦਾ ਥੋੜਾ ਸਵਾਬ ਈ ਦੇ ਲੈ ਮੈਂ ਚੁੱਕ ਕੇ ਹੱਥ ਦੁਆ ਕਰਨਾਂ ਮੇਰੀ ਬੁੱਕ ਚ ਥੋੜੀ ਸ਼ਰਾਬ ਈ ਦੇ ਜੇ ਤੂੰ ਗ਼ੁਰਬਤ ਈ ਦੇਣੀ ਏ ਦੇ ਰੱਬਾ ਜੋ ਵੀ ਦੇਣਾ ਈ ਦੇ ਬੇਹਿਸਾਬ ਈ ਦੇ ਸਾਨੂੰ ਕੁਸ਼ਤੀ ਦੇ ਨੁਕਰੇ ਨਾ ਕਰ ਕੱਠਾ ਈਨੂੰ ਪਰਤਣਾ ਈ? ਜਵਾਬ ਈ ਦੇ