ਮਿੱਠਾ ਜ਼ਹਿਰ

ਕਹਿ ਕਹਿ ਅੱਖਰ ਆਪਣੇ ਗਲ ਨਾਲ਼ ਸੀਤਾ ਹਯਾਤੀ ਦਾਅ
ਚੂੰਢੀ ਚੂੰਢੀ ਕਰਕੇ ਮਿੱਠਾ ਕੀਤਾ ਜ਼ਹਿਰ ਹਯਾਤੀ ਦਾ

ਵੇਲੇ ਦੇ ਭਾਂਬੜ ਸੇਕਾਂ ਦੂਰੋਂ ਵੇਖ ਕੇ ਠਰਦੇ ਰਹੇ
ਮਿੱਠੇ ਚਸ਼ਮੇ ਛੱਡ ਕੇ ਲੋਕੋ ਪੀਤਾ ਜ਼ਹਿਰ ਹਯਾਤੀ ਦਾ