ਖੋਜ

ਫਿਰ ਕੁ ਆਂ ਦੀ ਭੀੜ ਵਿਚ ਮੈਂ ਖੜਨ ਆਦੀ ਨਹੀਂੰ

ਫਿਰ ਕੁ ਆਂ ਦੀ ਭੀੜ ਵਿਚ ਮੈਂ ਖੜਨ ਆਦੀ ਨਹੀਂੰ ਕਰਮਕਾਡਾਂ ਦੇ ਮਗਰ ਮੈਂ ਤੁਰਨ ਦਾ ਆਦੀ ਨਹੀਂ ਹੌਸਲਾ ਦਿੰਦਾ ਹਾਂ ਸਭ ਨੂੰ ਪਾਰ ਲਾਵਣ ਵਾਸਤੇ ਤਾਰੂਆਂ ਨੂੰ ਡੋਬ ਕੇ ਪਰ ਤੁਰਨ ਦਾ ਆਦੀ ਨਹੀਂ ਸੋਚ ਸਭ ਦੀ ਵੱਖਰੀ ਹੈ ਹਰ ਆਦਮਯਯ ਮੈਂ ਕਿਸੇ ਦੀ ਵੀ ਬੁਰਾਈ ਸੁਣਨ ਦਾ ਆਦੀ ਨਹੀਂ ਫ਼ੈਸਲਾ ਹਰ ਪੱਖ ਤੋਂ ਜਦ ਸੋਚ ਕੇ ਮੈਂ ਕਰ ਲਵਾਂ ਫੇਰ ਪਿੱਛੇ ਵੱਲ ਨੂੰ ਮੈਂ ਮੁੜਨ ਦਾ ਆਦੀ ਨਹੀਂ ਜਰ ਸਕਾਂ ਨਾ ਮੈਂ ਕਿਸੇ ਮਾਸੂਮ ਤੇ ਹੁੰਦਾ ਜ਼ੁਲਮ ਇਸ ਲਈ ਮੈਂ ਧੱਕੇਸ਼ਾਹੀ ਜਰਨ ਦਾ ਆਦੀ ਨਹੀਂ ਜਾਪਦੀ ਹੈ ਦੂਜਿਆਂ ਦੀ ਹਰ ਖ਼ੁਸ਼ੀ ਹੀ ਆਪਣੀ ਈਰਖਾ ਦੀ ਅਗਨ ਵਿਚ ਮੈਂ ਸੜਨ ਦਾ ਆਦੀ ਨਹੀਂ

See this page in:   Roman    ਗੁਰਮੁਖੀ    شاہ مُکھی
ਗੁਰਨਾਮ ਸ਼ਰਨ ਗੱਲ Picture

ਗੁਰਨਾਮ ਸ਼ਰਨ ਗੱਲ ਪੰਜਾਬੀ ਦੇ ਨਾਵਲ ਨਿਗਾਰ, ਕਹਾਣੀਕਾਰ ਤੇ ਸ਼ਾਇਰ ਨੇਂ । ਆਪ ਦਾ ਤਾਅਲੁੱਕ ਯੂਕ...

ਗੁਰਨਾਮ ਸ਼ਰਨ ਗੱਲ ਦੀ ਹੋਰ ਕਵਿਤਾ