ਗੁਰਨਾਮ ਸ਼ਰਨ ਗੱਲ

ਗੁਰਨਾਮ ਸ਼ਰਨ ਗੱਲ ਪੰਜਾਬੀ ਦੇ ਨਾਵਲ ਨਿਗਾਰ, ਕਹਾਣੀਕਾਰ ਤੇ ਸ਼ਾਇਰ ਨੇਂ । ਆਪ ਦਾ ਤਾਅਲੁੱਕ ਯੂਕੇ ਤੋ ਹੈ। ਪੰਜਾਬੀ ਗ਼ਜ਼ਲ ਆਪ ਦੀ ਪਸੰਦੀਦਾ ਸ਼ਿਅਰੀ ਸਿਨਫ਼ ਹੈ। ਆਜੇ ਤੀਕ ਆਪ ਦੀ ਸ਼ਾਇਰੀ ਦੀਆਂ ਛੇ ਲਿਖਤਾਂ ਛਾਪੇ ਚੜ੍ਹ ਚੁੱਕੀਆਂ ਨੇਂ।

ਫ਼ੂਕ ਪੰਜਾਬ ਸਾਰੇ ਪੰਜਾਬੀਆਂ ਵਾਸਤੇ ਹੈ। ਆਪਣੇ ਹਿਸਾਬ ਨਾਲ਼ ਸਕਰਿਪਟ ਚੰਨੋ।

Roman   ਗੁਰਮੁਖੀ   شاہ مُکھی

ਕਵਿਤਾ

ਗ਼ਜ਼ਲਾ