ਲੱਭਦੇ ਪਾਣੀ ਰਹੇ ਸਹੁਰਾ ਚ ਜੀਵਨ ਭਰ ਅਸੀਂ

ਲੱਭਦੇ ਪਾਣੀ ਰਹੇ ਸਹੁਰਾ ਚ ਜੀਵਨ ਭਰ ਅਸੀਂ
ਖੰਡਰਾਂ ਚੋਂ ਭਾਲਦੇ ਐਵੇਂ ਰਹੇ ਇਕ ਘਰ ਅਸੀਂ

ਜ਼ਿੰਦਗੀ ਦੇ ਇਸ ਸਫ਼ਰ ਵਿਚ ਅਣਕਿਆਸੇ ਮੋੜ ਨੇ
ਵਾਪਰੇ ਜੇ ਹਾਦਸੇ ਸਿਰ ਮਿੱਥੇ ਲੈਣੇ ਜਰ ਅਸੀਂ

ਬੇਵਫ਼ਾਈ ਤਾਂ ਉਨ੍ਹਾਂ ਦੀ ਸੋਚਦਾ ਹਿੱਸਾ ਰਹੀ
ਪਰ ਉਨ੍ਹਾਂ ਨੂੰ ਮਾਫ਼ ਕਰਕੇ ਭੁੱਲਣਾ ਅਕਸਰ ਅਸੀਂ

ਤੀਰਥਾਂ ਤੇ ਜਾਣ ਦੀ ਹੁਣ ਲੋੜ ਸਾਨੂੰ ਕੀ ਭਲਾ?
ਆਪਣੇ ਹੀ ਘਰ ਚ ਹੈ ਜਦ ਲੱਭਾ ਸਰੂਰ ਅਸੀਂ

ਮੁਨੀਆਂ ਹੈ ਦੂਰ ਮੰਜ਼ਿਲ ਹੌਸਲਾ ਹਿੰਮਤ ਬੜੀ
ਕਰਕੇ ਰਹਿਣਾ ਏਸ ਨੂੰ ਹਰ ਹਾਲ ਹੀ ਹਨ ਸਿਰ ਅਸੀਂ