ਆ ਜਾ ਅੜਿਆ ਬਹਿ ਜਾ ਦੋ ਪਲ ਸਨ ਵੰਗਾਂ ਦਾਅ

ਆ ਜਾ ਅੜਿਆ ਬਹਿ ਜਾ ਦੋ ਪਲ ਸਨ ਵੰਗਾਂ ਦਾਅ
ਵੇਖ ਇਨ੍ਹਾਂ ਚੋਂ ਝਰ ਝਰ ਵੇਹੰਦਾ ਦਰਦ ਉਦਾਸ ਉਮੰਗਾਂ ਦਾ

ਜੇ ਨੇ ਦਾਜ ਖ਼ਿਲਾਫ਼ ਲਿਖੇ ਸੀ ਸਿੱਖਿਆਂ ਦੇ ਬੇ ਓੜਕ ਲੇਖ
ਬੈਠਾ ਸੀ ਉਹ ਘਰ ਕੁੜਮਾਂ ਦੇ ਲੈ ਕੇ ਖਰੜਾ ਮੰਗਾਂ ਦਾ

ਹੱਥੀਂ ਅਟਕਣ ਮੁੜ੍ਹਕੋ ਮੁੜ ਹੱਕੀ ਪਰ ਆਸਾਂ ਹੋਈਆਂ ਨਹਾ
ਇਕ ਮਜ਼ਦੂਰ ਦੇ ਘਰ ਨਾ ਗਜਾ ਆਟਾ ਇਕ ਡੰਗਾਂ ਦਾਅ

ਮਿਤ ਜਾਣੇ ਨੇਂ, ਉੱਡ ਜਾਣੇ ਨੇਂ, ਖੁਰ ਜਾਣੇ ਜਾਂ ਬਦਲਣਗੇ
ਮਾਨ ਸਕਾਂਗਾ ਸਾਥ ਕਦੋਂ ਤੱਕ ਏ ਦਿਲ, ਕੱਚੇ ਰੰਗਾਂ ਦਾ

ਪਲ ਪਲ ਟੁੱਟਦਾ ਜਾਂਦਾ ਹੈ ਮੋਹ ਧਰਤੀ ਨਾਲੋਂ ਬੰਦੇ ਦਾ
ਅੰਬਰ ਦੀ ਥਾਹ ਪਾਉਂਦੇ ਪਾਉਂਦੇ ਭਰ ਪਤਾਲ਼ ਸੁਰੰਗਾਂ ਦਾ

ਲਿਖਦਾ ਹੈ ਜੋ ਦ ਦੀ ਗਾਥਾ ਲੋਕਾਂ ਦੇ ਗੀਤ ਲਿਖੇ
ਉਹ ਤਾਂ ਭੋਲ਼ਾ ਭਾਲਾ ਸ਼ਾਇਰ ਹੈ ਹਰਜਿੰਦਰ ਕੰਗ ਦਾ