ਵਕਤ ਦੇ ਸੰਗਰਾਮ ਆਗ਼ਾਜ਼ ਹਾਂਂ

ਵਕਤ ਦੇ ਸੰਗਰਾਮ ਆਗ਼ਾਜ਼ ਹਾਂਂ
ਨਾ ਸਮਝ ਕਿ ਮੈਂ ਆਵਾਜ਼ ਹਾਂਂ

ਜਾਣ ਨਾ ਮੈਨੂੰ ਵਕਤ ਇਕ ਅੱਥਰੂ
ਦਿਲ ਚ ਧੁਖਦੀ ਪੇੜ ਦਾ ਮੈਂ ਰਾਜ਼ ਹਾਂ

ਮੈਂ ਬੁਲੰਦੀ ਅਰਸ਼ ਦੀ ਹੁਣ ੰਆਪਣੀ
ਮੈਂ ਪਰਾਂ ਵਿਚ ਫਿਰ ਕਦੀ ਪਰਵਾਜ਼ ਹਾਂ

ਕਾਗ਼ਜ਼ਾਂ ਵਿਚ ਕੈਦ ਆਜ਼ਾਦ ਸੁਣਨ
ਮੈਂ ਸ਼ਰ੍ਹਾ ਤੇ ਕੂਕਦਾ ਇਤਰਾਜ਼ ਹਾਂ

ਜੇ ਸੁਣੇ ਤਾਂ ਮੈਂ ਸੁਣਾਈ ਵੀ ਦੀਆਂ
ਧੜਕਣਾਂ ਵਿਚ ਆਵਾਜ਼ ਹਾਂਂ

ਪੂਜਦਾ ਹੈ ਕੰਗ ਉਸਦੀ ਬੇਰੁਖ਼ੀ
ਇਸ਼ਕ ਦਾ ਇਹ ਵੀ ਤਾਂ ਇਕ ਅੰਦਾਜ਼ ਹਾਂ