ਕਾਬਿਲ-ਏ-ਕਦਰ ਮਾਸ਼ੂਕ ਜੇ ਹੋਵੇ

ਕਾਬਿਲ-ਏ-ਕਦਰ ਮਾਸ਼ੂਕ ਜੇ ਹੋਵੇ, ਤਾਂ ਦਿਲਬਰ ਨੂੰ ਲੈ ਤੁਰਦਾ
ਸਾਬਤ ਚਸ਼ਮ ਰਹੇ ਦਿਲਬਰ ਦੀ, ਤਾਂ ਵੇਖੋ ਆਸ਼ਿਕ ਮਰਦਾ
ਇੱਕ ਚਾਹੇ ਇੱਕ ਮੂਲ ਨਾ ਚਾਹੇ, ਉਹ ਹਰਗਿਜ਼ ਨਹੀਓਂ ਸਰਦਾ
ਹਾਸ਼ਿਮ ਮੂਲ ਮਰੇ ਨਾ ਸਿਪਾਹੀ, ਜਿੱਥੇ ਕਦਰ ਨਹੀਂ ਕੋਈ ਕਰਦਾ