ਕੱਲ੍ਹ ਵੀ ਉਹਦੀ ਰਾਹਵਾਂ ਤੱਕਿਆਂ
ਅੱਜ ਵੀ ਉਹਨੂੰ ਤੱਕਣਾਂ

ਉਹਦੀ ਰਾਹ ਵਿਚ ਕਲਮ ਕਲਾ!
ਬੈਠਾ ਮਾਲ਼ਾ ਜਪਣਾਂ