ਵਿਸਾਲ ਦਾ ਸਾਵਣ

ਉਹਦੀਆਂ ਕਾਲੀਆਂ ਜ਼ੁਲਫ਼ਾਂ ਨੂੰ ਮੈਂ
ਕਿੰਨੇ ਚਾਹ ਨਾਲ਼ ਛੋਇਆ
ਖ਼ੋਰੇ ਕੇਹਾ ਗੱਲ, ਉਸ ਦਿਹਾੜੇ
ਸਾਵਣ ਕਿਉਂ ਰੱਜ ਰੋਇਆ