ਹੁਸਨ ਰਿਜ਼ਵੀ
1946 – 2002

ਹੁਸਨ ਰਿਜ਼ਵੀ

ਹੁਸਨ ਰਿਜ਼ਵੀ

ਸੱਯਦ ਹਸਨ ਅੱਬਾਸ ਰਿਜ਼ਵੀ ਦਾ ਤਾਅਲੁੱਕ ਅੰਬਾਲਾ ਚੜ੍ਹਦੇ ਪੰਜਾਬ ਤੋਂ ਸੀ। ਉਰਦੂ ਵਿਚ ਐਮ ਏ ਕਰਨ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ। ਪੇਸ਼ੇ ਦੇ ਇਤਬਾਰ ਨਾਲ਼ ਸਹਾਫ਼ੀ ਤੇ ਉਸਤਾਦ ਸਨ। ਫ਼ਾਰਮੀਨ ਕਰਿਸਚਨ ਕਾਲਜ ਵਿਚ ਸ਼ੁਅਬਾ ਉਰਦੂ ਦੇ ਚੇਅਰਮੈਨ ਦੇ ਤੌਰ ਤੇ ਵੀ ਖ਼ਿਦਮਾਤ ਸਰਅੰਜਾਮ ਦਿੱਤੀਆਂ। ਆਪ ਨੇ ਉਰਦੂ ਤੇ ਪੰਜਾਬੀ ਦੋਹਾਂ ਜ਼ਬਾਨਾਂ ਵਿਚ ਸ਼ਾਇਰੀ ਕੀਤੀ ਤੇ ਬੜਾ ਅਰਸਾ ਟੀ ਵੀ ਤੇ ਰੇਡੀਓ ਨਾਲ਼ ਵੀ ਜੁੜੇ ਰਹੇ। ਆਪ ਦੀਆਂ ਅਦਬੀ ਖ਼ਿਦਮਾਤ ਪਾਰੋਂ ਆਪ ਨੂੰ ਸਦਾਰਤੀ ਐਵਾਰਡ ਨਾਲ਼ ਵੀ ਨਿਵਾਜ਼ਿਆ ਗਿਆ।

ਹੁਸਨ ਰਿਜ਼ਵੀ ਕਵਿਤਾ

ਨਜ਼ਮਾਂ