ਲੱਖਾਂ ਵਿਚੋਂ ਇਕ

ਫੁੱਲਾਂ ਵਰਗਾ ਚਿਹਰਾ ਇਸ ਦਾ
ਹਿਰਨੀ ਵਰਗੀਆਂ ਅੱਖਾਂ
ਉਹਦੇ ਜਈ ਕੋਈ ਨਾ ਆਵਯੇ
ਉਂਜ ਮੈਂ ਵੇਖਾਂ ਲੱਖਾਂ