ਰੋਜ਼ਗਾਰ ਦੇ ਚੱਕਰ ਅੰਦਰ ਹਿੱਪੀ ਬਣ ਗਏ ਸਾਰੇ
ਸੜਕਾਂ ਅਤੇ ਟੋਟੇ ਛਕਦੇ ਫਿਰਦੇ ਮਾਰੇ ਮਾਰੇ

ਤਿੰਨ ਤਿੰਨ ਐਮ ਏ ਕਰਕੇ ਯਾਰੋ ਰੋਜ਼ਗਾਰ ਨਾ ਲੱਭੇ
ਆਲੂ ਛੋਲੇ ਸੱਤੋ ਵੇਚਣ ਅਤੇ ਸਭੀਏ

ਇਕ ਐਮ ਏ ਨੇ ਲਾਇਆ ਯਾਰੋ ਸਿਗਰੇਟ ਦਾ ਖੋਖਾ
ਸੜਕਾਂ ਅਤੇ ਇਲਮ ਵਕੀਨਦਾ , ਵੇਲ਼ਾ ਗਿਆ ਔਖਾਆ

ਡਿਗਰੀ ਕਾਗ਼ਜ਼ ਦਾ ਇਕ ਟੋਟਾ ਕੋਈ ਨਾ ਪਾਵੇ ਘਾ
ਦਫ਼ਤਰ ਦਫ਼ਤਰ ਚੱਕਰ ਲਈਏ ਲੱਭੇ ਕੋਈ ਨਾ ਰਾਹ

ਪੈਸਾ ਪੈਸਾ ਕਰ ਉਗਰਾਹੀ ਜਿਨਹੋਂ ਵੀ ਕਾਲਜ ਪਾਇਆ
ਚੁੰਨ੍ਹਾ ਸਾਲੀਂ ਉਹ ਡਿਗਰੀ ਲੈ ਕੇ ਰੋਂਦਾ ਘਰ ਆ ਯਾਹ