ਖੋਜ

ਮੌਸਮ ਦਾ ਆਖ਼ਰੀ ਗੀਤਤ

ਇਹ ਰੰਗ ਬਰੰਗੀਆਂ ਰਾਤਾਂ ਮੈਂ ਚੰਨ ਵਾਂਗੂੰ ਪਾਵਾਂ ਝਾਤਾਂ ਤੇ ਅੱਜ ਮੇਰੇ ਆਵ ਨਾਹ ਤੇ ਦਿਲ ਖਿੜ ਖਿੜ ਜਾਣਾ ਮਾਹੀ ਆਵੇਗਾ ਤੇ ਪਾਵਾਂ ਗੈਯ ਲਾਲ਼ ਚੁਣੀ ਅਤੇ ਫੁੱਲ ਬੂਟੇ ਪਾਵਾਂਗੀ ਹਨ ਮੁੱਕ ਚਲੀਆਂ ਬਰਸਾਤਾਂ ਤੇ ਅੱਜ ਮੇਰੇ ਆਵ ਨਾਹ ਮੈਂ ਤਾਰੀਕ ਦੀ ਲੌ ਵੀਣੀ ਆਂਂ ਦੂਰੋਂ ਤੱਕ ਤਕ ਨਾਂ ਲੇਨੀ ਆਂਂ ਮੈਂ ਰੱਜ ਰੱਜ ਕਰਨੀਆਂ ਬਾਤਾਂ ਤੇ ਅੱਜ ਮੇਰੇ ਆਵ ਨਾਹ

See this page in:   Roman    ਗੁਰਮੁਖੀ    شاہ مُکھی
ਹੁਸਨ ਰਿਜ਼ਵੀ Picture

ਸੱਯਦ ਹਸਨ ਅੱਬਾਸ ਰਿਜ਼ਵੀ ਦਾ ਤਾਅਲੁੱਕ ਅੰਬਾਲਾ ਚੜ੍ਹਦੇ ਪੰਜਾਬ ਤੋਂ ਸੀ। ਉਰਦੂ ਵਿਚ ਐਮ ਏ ਕਰ...

ਹੁਸਨ ਰਿਜ਼ਵੀ ਦੀ ਹੋਰ ਕਵਿਤਾ