ਆਸ਼ਿਕ ਯਾਂ ਅਲੱਲਾ ਵਾਲੇ

ਰਾਤ ਦੇ ਪਿਛਲੇ ਪਹਿਰ
ਬਹਿ ਜਾਂਦੇ ਨੇ
ਪੱਠਿਆਂ ਸਿੱਧੀਆਂ ਲੀਕਾਂ ਮਾਰਨ
ਦਿਲ ਦੇ ਕੋਰੇ ਕਾਗ਼ਜ਼ ਤੇ