ਨਾਲ਼ ਸੱਜਣ ਦੇ ਰਹੀਏ

ਨਾਲ਼ ਸੱਜਣ ਦੇ ਰਹੀਏ, ਹਰਦਮ ਨਾਮ ਸੱਜਣ ਦੇ ਰਹੀਏ

ਝੋਲ਼ੀ ਪਾਈਏ ਦੁੱਖ ਸੁੱਖ ਸਾਰੇ ਤਾਣੇ ਮਾਅਨੇ ਸੁਹੀਏ
ਨਾਲ਼ ਸੱਜਣ ਦੇ ਰਹੀਏ, ਹਰਦਮ ਨਾਲ਼ ਸੱਜਣ ਦੇ ਰਹੀਏ

ਬਾਝ ਸੱਜਣ ਦੇ ਕਿਹੜਾ ਪਿੱਛੇ ਹਾਲ ਦਿਲੇ ਦਾ
ਬਾਝ ਸੱਜਣ ਦੇ ਕਿਹੜਾ ਇਸਰਾਂ ਮਿਲੇ ਦਾਅ

ਔਖੀ ਭਾਰੀ ਬਣ ਜਾਵੇ ਤੇ ਇਸੇ ਤਾਈਂ ਕਹੀਏ
ਨਾਲ਼ ਸੱਜਣ ਦੇ ਰਹੀਏ, ਹਰਦਮ ਨਾਲ਼ ਸੱਜਣ ਦੇ ਰਹੀਏ