ਇਕੋ ਈ ਚਸ਼ਮਾ ਨੂਰ ਦਾ

ਇਕੋ ਈ ਚਸ਼ਮਾ ਨੂਰ ਦਾ
ਇਕੋ ਈ ਪਿਆਰ ਦੀ ਜ਼ਾਤ
ਇਕੋ ਈ ਰੱਖ ਸ਼ਹੂਦ ਦਾ
ਸਭ ਸ਼ਾਹਿਦ ਜਿਹਦੇ ਪਾਤ
ਉਹਨੂੰ ਨਾਐ ਪਿਆਰੀ ਮਥੀਏ
ਦਿਲ ਆਖੇ ਜਿਹੜੀ ਬਾਤਤ
ਨੂਰ ਮਿਲੇ ਇਸ ਨੂੰ
ਉਹ ਪਾਵੇ ਨਿੱਘੀ ਝਾਤ
ਢਿੱਲ ਜਾਵੇ ਫ਼ਰ ਸਿਰ ਤੋਂ
ਇਹ ਲੰਮੀ ਭਾਰੀ ਰਾਤ