ਅੰਬਰੋਂ ਸੋਚਦਾ ਜਗਨੋ ਫੜ ਕੇ
ਹਨ੍ਹੇਰੇ ਦੇ ਵਿਚ ਰੱਖਿਆ
ਕੀ ਦੱਸਾਂ ਫ਼ਿਰ ਧਰਤੀ ਕਿਵੇਂ
ਹਨ੍ਹੇਰ ਯੂੰ ਚਾਨਣ ਚੱਖਿਆ