See this page in :
ਤਿਤਲੀਆਂ ਚ ਰੰਗ ਨੇਂ
ਫੁੱਲਾਂ ਦੀ ਬਦੌਲਤ
ਤੇ
ਫੁੱਲ ਖਿੜਦੇ ਨੇਂ
ਤਿਤਲੀਆਂ ਦੇ ਕਾਰਨ
ਫਿਰ ਭੁੱਲਾਂ
ਕਿੰਜ ਮੁਮਕਿਨ ਹੈ
ਤੇਰੀ ਮੇਰੀ ਹੋਂਦ
ਇਕ ਦੂਜੇ ਬਿਨਾਂ?
Reference: Adan De Bagh We Chaliye; Page 104
ਤਿਤਲੀਆਂ ਚ ਰੰਗ ਨੇਂ
ਫੁੱਲਾਂ ਦੀ ਬਦੌਲਤ
ਤੇ
ਫੁੱਲ ਖਿੜਦੇ ਨੇਂ
ਤਿਤਲੀਆਂ ਦੇ ਕਾਰਨ
ਫਿਰ ਭੁੱਲਾਂ
ਕਿੰਜ ਮੁਮਕਿਨ ਹੈ
ਤੇਰੀ ਮੇਰੀ ਹੋਂਦ
ਇਕ ਦੂਜੇ ਬਿਨਾਂ?