ਸਾਜ਼ਿਸ਼ਾਂ ਭਰਿਆ ਜੰਗਲ਼

ਵਤਨ ਤੇਰਾ ਵੀ ਮਾਸੂਮ
ਵਤਨ ਮੇਰਾ ਵੀ ਮਾਸੂਮ

ਉਹੀ ਜ਼ਮੀਨ
ਉਹੀ ਅੰਬਰ
ਉਹੀ ਹਵਾ
ਉਹੀ ਪਾਣੀ
ਤੇ ਉਹੀ ਪਰਿੰਦੇ

ਫਿਰ ਕਿਥੋਂ ਆਇਆ ਇਹਹਾ
ਸਾਜ਼ਿਸ਼ਾਂ ਨਾਲ਼ ਭਰਿਆ ਜੰਗਲ਼?