ਸੱਜਣ ਦੇਵੇ ਹੱਥ ਪਿਆਲਾ

ਸੱਜਣ ਦੇਵੇ ਹੱਥ ਪਿਆਲਾ
ਫੜਨ ਤੋਂ ਨਾ ਡਰੀਏ

ਮੱਧ ਹੋਵੇ ਯਾ ਮੋਹਰਾ
ਬੁੱਲ੍ਹਾਂ ਉੱਤੇ ਧਰੀਏ