ਇਸ਼ਕ ਜੋਗੀ ਇਸ਼ਕ ਨਾਗਣ

ਇਸ਼ਕ ਜੋਗੀ ਇਸ਼ਕ ਨਾਗਣ
ਇਸ਼ਕ ਖੇਡੇ ਖੁੱਡਾਂ

ਇਸ਼ਕ ਅੱਗੇ ਅਕਲ ਐਵੇਂ
ਜਿਵੇਂ ਸ਼ੇਰਾਂ ਅੱਗੇ ਭੇਡਾਂ