ਜੀ ਉਠਿਆ ਸ਼ਹਿਰ ਜਲਾਲ ਦਾ

ਜਦ ਗਲੀਆਂ ਵਿਚ
ਹਨੇਰ ਸੀ
ਬੰਦਾ ਫਸਿਆ
ਘੁੰਮਣ ਘੇਰ ਸੀ

ਕਦਮ ਰਸੂਲ ਪਾਕ ਦਾ
ਦਿੱਤਾ ਛਿੱਟਾ
ਭਰ ਕੇ ਨੂਰ ਦਾ
ਖੁੱਲੇ ਦਰ ਸਾਰੇ
ਹਰਮ ਸ਼ਰੀਫ਼ ਦੇ
ਹੋਇਆ ਅਜ਼ਨ
ਤੇ ਬੰਦੇ ਆ ਖਿਆਹ
ਕਲਮਾ
ਦਿਲ ਤੇ ਸਾਰੀ ਜਾਨ ਨਾਲ਼

ਹਵਾਲਾ: ਖੁੰਗਰ, ਦਯਾ ਪਬਲਿਸ਼ਰਜ਼ ਇਸਲਾਮਾਬਾਦ ; ਸਫ਼ਾ 50 ( ਹਵਾਲਾ ਵੇਖੋ )