ਜਦੋਂ ਮਾਂਵਾਂ ਟੁਰ ਜਾਵਾਂ

ਭੀੜ ਕੇ ਬੋਵਾ
ਜੀਵਨ ਦਾ
ਜਦੋਂ ਮਾਂਵਾਂ
ਟੁਰ ਜਾਵਣ
ਅਰਸ਼ਾਂ ਦਿਆਂ
ਰਾਹਵਾਂ ਵੱਲ
ਟੁੱਟੀ ਤੰਦ
ਨਾ ਜੁੜਦੀ
ਸਖੀਆਂ ਕੋਲੋਂ

ਤ੍ਰਿੰਞਣ ਵਿਚੋਂ
ਮੂਲ ਨਾ ਉਠਦੇ
ਖ਼ਵਾਬਾਂ ਦੇ
ਪਵਿੱਤਰ ਗੀਤ!

ਹਵਾਲਾ: ਖੁੰਗਰ, ਦਯਾ ਪਬਲਿਸ਼ਰਜ਼ ਇਸਲਾਮਾਬਾਦ ; ਸਫ਼ਾ 15 ( ਹਵਾਲਾ ਵੇਖੋ )