ਅਸਾਂ ਗੁਲਦਾਨਾਂ ਵਿਚ
ਯਾਦਾਂ ਕੀਤੀਆਂ ਵੱਡੀਆਂ
ਅਸੀਂ ਬੁੱਕ ਸ਼ੈਲਫ਼ਾਂ ਵਿਚ
ਰੁੱਖ ਕੇ ਭੁੱਲ ਗਏ ਖ਼ਾਬ