ਵੇਲੇ ਦਾ ਇਹ ਸ਼ੋਹ ਦਰਿਆ ਏ

ਮੰਜ਼ਰ ਹੁਸੈਨ ਅਖ਼ਤਰ

ਦਿਨ ਦੇ ਪੀਲੇ ਵੀੜ੍ਹੇ ਅੰਦਰ ਫੁੱਲ ਖੜੇ ਨੇਂ ਉਨ੍ਹਾਂ ਅਣ ਮੁੱਕ ਗੱਲਾਂ ਦੇ ਵਰ੍ਹਿਆਂ ਪਹਿਲਾਂ ਮੈਂ ਜਿਨ੍ਹਾਂ ਨੂੰ ਚੁੱਪ ਦੀ ਚਾਦਰ ਪੱਲੇ ਬੰਨਿਆ ਬਰਫ਼ ਚ ਲੱਗੇ ਠੰਡੀ ਨਿੰਦਰ ਸੁੱਤੇ ਅੱਖਰ ਤਪਦਾ ਥਲ ਤੇ ਇਕਲਾਪੇ ਦੀ ਉੱਚੀ ਟੀਸੀ ਸਭ ਬਿਮਲਾ ਏ ਪੀਲੀ ਰੁੱਤ ਦੀ ਖੱਟੀ ਵਾਂਗੂੰ

Share on: Facebook or Twitter
Read this poem in: Roman or Shahmukhi

ਮੰਜ਼ਰ ਹੁਸੈਨ ਅਖ਼ਤਰ ਦੀ ਹੋਰ ਕਵਿਤਾ