ਸੈਫ਼ਾਲ ਮਲੂਕ

ਸ਼ਹਿਜ਼ਾਦੇ ਦੇ ਵੱਲ ਨਾਗ ਦਾ ਵਧਣਾ

See this page in :  

ਸ਼ਾਹਜ਼ਾਦੇ ਦੇ ਪਾਸੇ ਆਇਆ, ਨਾਂਗ ਜਦੋਂ ਕਰ ਫੇਰਾ
ਨੱਸ ਗਿਆ ਉਹ ਛਪਿਆ ਛਪਿਆ ,ਓਥੋਂ ਪੰਧ ਘਣੇਰਾ

ਛਪਿਆ ਹੋਇਆ ਵੇਖੇ ਦੂਰੋਂ ,ਨਾਂਗ ਜਿੱਧਰ ਮਨਾ ਕਰਦਾ
ਬੂਟੀ ਘਾਹ ਸੜਨ ਰੱਖ ਓਥੋਂ ,ਐਡਾ ਜੋਸ਼ ਜ਼ਹਿਰ ਦਾ

ਸੜਭ੍ਭੱੁਜੀ ਉਹ ਜੂਆ ਤਮਾਮੀ, ਜਿਸ ਜਿਸ ਪਾਸੇ ਭ੍ਭੱਵਿਆਂ
ਬਾਸ਼ਕ ਨਾਂਗ ਇਹ ਕਾਰਜ ਕਰਕੇ, ਫੇਰ ਪਿਛਾਹਾਂ ਰਵੱਈਆ

ਮੀਆਂ ਮੁਹੰਮਦ ਬਖ਼ਸ਼ ਦੀ ਹੋਰ ਕਵਿਤਾ