ਅੱਠ ਰੇਤ ਚਲਾ, ਵੰਡ ਖਾਵਣ ਦੀ

ਉੱਠ ਰੀਤ ਚਲਾ, ਵੰਡ ਖਾਵਣ ਦੀ
ਰਲ਼ ਨੱਚਣ ਦੀ, ਰਲ਼ ਗਾਵਣ ਦੀ

ਛੱਡ ਸ਼ਿਕਵੇ ਬਾਤ ਬਤਾਈ ਏ
ਉਸ ਰਸੜੇ ਯਾਰ ਮਨਾਉਣ ਦੀ

ਆਂ ਜਗਾਈ ਜੋਤ ਦਿਲੇ ਵਿਚ
ਉਜੜੇ ਦੇਸ ਵਸਾਉਣ ਦੀ

ਕੀ ਲੋੜ ਪਈ ਤੈਂ ਅਬਲੀਸਾ
ਬੇ-ਹੱਦ ਨਾਲ਼ ਮੱਥਾ ਲਾਵਣ ਦੀ

ਕਬੀਰਾ ਭੁਗਤਾਂ ਨੀਯੱਤ ਕੀਤੀ
ਸੁੱਤੇ ਝੋਣ ਜਗਾਵਨ ਦੀ