ਸਾਵੇ ਪੱਤਰ

See this page in :  

ਅਸੀਂ ਨਿਮਾਣੇ ਸਾਵੇ ਪੱਤਰ
ਸਾਨੂੰ ਕੌਣ ਖ਼ਿਆਲੇ
ਦੋ ਦਿਨ ਛਾਂ ਫੁੱਲਾਂ ਦੀ ਸੁੱਤੇ
ਜਾਗੇ ਸਾਡੇ ਤਾਲੇ
ਸੋਹਣੇ ਦੇ ਗੁਲਦਸਤੇ ਖ਼ਾਤਿਰ
ਜਾਨ ਜਦੋਂ ਉਹ ਲੱਗੇ
ਖਾ ਕੇ ਤਰਸ ਅਸਾਂ ਅਤੇ ਵੀ
ਲੈ ਗਏ ਸਾਨੂੰ ਨਾਲੇ

Reference: Book: Sawe Pattar

ਮੋਹਨ ਸੰਗ ਦੀ ਹੋਰ ਕਵਿਤਾ