ਵਿਚ ਸਿੱਖਾਂ ਦੇ ਸਾਰੀ ਦੁਨੀਆ
ਨੇੜੇ ਢੱਕ ਢੱਕ ਬੀਹਨਦੀ
ਪਰਖੇ ਜਾਣ ਸੱਜਣ ਉਸ ਵੇਲੇ,
ਜਦ ਬਾਜ਼ੀ ਪੁੱਠੀ ਪੈਂਦੀ
ਵਿੱਚ ਥਲਾਂ ਦੇ ਜਿਸ ਦਮ ਸੱਸੀ
ਬੈਠ ਖਰੇ ਤੇ ਰੋਂਦੀ,
ਨੱਸ ਗਿਆ ਕਜਲਾ ਰੁੜ੍ਹ ਪੜ੍ਹ ਜਾਣਾ,
ਹੱਥ ਨਾ ਛੱਡਿਆ ਮਹਿੰਦੀ

ਹਵਾਲਾ: ਕਿਤਾਬ: ਸਾਵੇ ਪੁੱਤਰ