ਚਾਰ ਦਿਹਾੜੇ

ਮਦਸਰ ਪੰਨੂੰ

ਚਾਰ ਦਿਹਾੜੇ ਦੋ ਤਿੰਨ ਗੱਲਾਂ ਕਰਕੇ ਪਾਰ ਨੂੰ ਜਾਣਾ ਆਪੇ ਆਪੇ ਨੱਸ ਨੱਸ ਕਾਂ ਉਡਾਣਾ ਰਸ ਰਸ ਜਾਵੇ ਸੱਜਣ ਪਿਆਰਾ ਮੁੜ ਮੁੜ ਮਨਾ ਨਾਹ

Share on: Facebook or Twitter
Read this poem in: Roman or Shahmukhi

ਮਦਸਰ ਪੰਨੂੰ ਦੀ ਹੋਰ ਕਵਿਤਾ