ਸਾਡੀ ਓਥੇ ਖ਼ਵਾਬਾਂ ਵਰਗੀ ਹੱਟੀ ਨਿਕੜੋ ਜਿਹੀ

ਸਾਡੀ ਓਥੇ ਖ਼ਵਾਬਾਂ ਵਰਗੀ ਹੱਟੀ ਨਿਕੜੋ ਜਿਹੀ
ਨਹੀਂ ਬਚਦੀ ਜੇ ਅੱਖ ਨਾ ਭਰ ਸੀਂ ਚੱਟੀ ਨਿਕੜੋ ਜਿਹੀ

ਐਅਡੜੋ ਸਾਰਾ ਦਿਲ ਹਾ ਸਾਡੜਾ ਐਅਡੜੋ ਸਾਰੀ ਜਾਣ
ਬੰਨ੍ਹੀਂ ਚਾਹਾ ਸਿਕ ਦੇ ਜ਼ਖ਼ਮ ਤੇ ਪੱਟੀ ਨਿਕੜੋ ਜਿਹੀ

ਅਸੀਂ ਵੀ ਤੇਰੇ ਨਾਂ ਦੀ ਇਸ ਦੇ ਗਾਚੀ ਮਾਰੀ ਹਾ
ਸਾਡੇ ਨਾਲ਼ ਵੀ ਮੈਚ ਲਾ ਨੱਕੋ ਫੱਟੀ ਨਿਕੜੋ ਜਿਹੀ

ਕੱਛਾਂ ਦੇ ਵਿਚ ਦੋਵੇਂ ਪਾਸੇ ਮਿੱਟੀਉ ਮਿੱਟੀ ਬਾਲ
ਉਂਗਲ਼ ਨਾਲ਼ ਇੱਕ ਕਾਕੀ ਘਟਿਓ ਘ੍ਘੱਟੀ ਨਿਕੜੋ ਜਿਹੀ