ਅਸਮਾਨ ਵੱਲ ਵੇਖਣ ਵਾਲਿਆਂ ਦਾ ਦਰਦ

ਜਿਹੜੀਆਂ ਥਾਂਵਾਂ ਸੂਫ਼ੀਆਂ ਜਾ ਕੇ ਲਈਆਂ ਮੁੱਲ
ਉਹ ਉਨ੍ਹਾਂ ਦੇ ਦਰਦ ਦੀ ਤਾਬ ਨਾ ਸੁੱਕੀਆਂ ਝੱਲ
ਇਕੋ ਕੂਕ ਫ਼ਰੀਦ ਦੀ ਸੰਜੇ ਕਰ ਗਈ ਥਲ

ਹਵਾਲਾ: ਚਾਰ ਚੁੱਪ ਚੀਜ਼ਾਂ; ਦੋਸਤ ਪਬਲੀਕੇਸ਼ਨਜ਼; ਸਫ਼ਾ 9 ( ਹਵਾਲਾ ਵੇਖੋ )