Today is / 06 June, 2023

ਖੋਜ

ਮੁਸਤਫ਼ਾ ਅਨਵਰ

ਮੁਸਤਫ਼ਾ ਅਨਵਰ 1976 –

ਮੁਸਤਫ਼ਾ ਅਨਵਰ ਮੀਆਂ ਚੰਨੂੰ ਤੋਂ ਤਾਅਲੁੱਕ ਰੱਖਣ ਵਾਲੇ ਪੰਜਾਬੀ ਸ਼ਾਇਰ ਨੇਂ। ਆਪ ਨੇਂ ਆਪਣੀ ਸ਼ਾਇਰੀ ਪਾਰੋਂ ਪੰਜਾਬ ਦੇ ਅਦਬੀ ਹਲਕਿਆਂ ਵਿਚ ਬਹੁਤ ਘੱਟ ਅਰਸੇ ਵਿਚ ਅਪਣਾ ਮੁਕਾਮ ਪੈਦਾ ਕੀਤਾ।

See this page in:   Roman    ਗੁਰਮੁਖੀ    شاہ مُکھی