ਨੂਰ ਅਹਿਮਦ ਨਕਵੀ

ਨੂਰ ਅਹਿਮਦ ਨਕਵੀ

ਨੂਰ ਅਹਿਮਦ ਨਕਵੀ

ਸੱਯਦ ਨੂਰ ਅਹਿਮਦ ਨਕਵੀ ਹੋਰਾਂ ਮਾਂ ਦੇ ਮੁਕੱਦਸ ਰਿਸ਼ਤੇ ਦੀ ਅਹਿਮੀਅਤ ਨੂੰ ਦਿਲ ਦੀ ਗਹਿਰਾਈ ਤੋਂ ਭਰਾਵਾਂ ਖ਼ਿਰਾਜ-ਏ-ਅਕੀਦਤ ਪੇਸ਼ ਕੀਤਾ ਏ ਤੇ ਏਸ ਹਵਾਲਿਓਂ ਜ਼ਿਹਨਾਂ ਤੇ ਦਿਲਾਂ ਵਿਚ ਪੈਦਾ ਹੋਣ ਵਾਲੀਆਂ ਤਕਰੀਬਨ ਸਾਰੀਆਂ ਕੈਫ਼ੀਅਤਾਂ ਨੂੰ ਉਨ੍ਹਾਂ ਮੁਨਾਸਬ ਲਫ਼ਜ਼ਾਂ ਵਿਚ ਖ਼ੂਬਸੂਰਤੀ ਨਾਲ਼ ਸਮੇਟਿਆ ਏ। ਉਨ੍ਹਾਂ ਦੀ ਕਿਤਾਬ 'ਮਾਂ' ਵਿਚੋਂ ਫ਼ੋਕ ਪੰਜਾਬ ਵਾਸਤੇ ਕੁਝ ਕਲਾਮ ਚੁਣਿਆ ਗਿਆ ਹੈ।

ਨੂਰ ਅਹਿਮਦ ਨਕਵੀ ਕਵਿਤਾ

ਨਜ਼ਮਾਂ