ਗਈ ਹਵਾ
ਧੂੜ ਅੱਡਾ

ਬੋਲ ਨਾ ਸੱਚ
ਦੇਣ ਸਜ਼ਾ

ਲਹੂ ਦੇ ਘੁਟ
ਮੇਰੀ ਗ਼ਿਜ਼ਾ

ਹੋ ਗਏ ਅੱਜ
ਵੈਰੀ ਚਾ

ਕੀਤੀ ਭੁੱਖ
ਸੋਚ ਫ਼ਨਾ

ਮੇਰਾ ਦਿਲ
ਤੇਰੀ ਜਾ

ਸ਼ਾਹਿਦ ਦੇ
ਮਨ ਵਿਚ ਆ੓