ਖੋਜ

ਆਪਣੀ ਗੱਲ ਤੇ ਅੜਨਾ ਪਏਗਾ

ਆਪਣੀ ਗੱਲ ਤੇ ਅੜਨਾ ਪਏਗਾ ਆਪਣੇ ਨਾਲ਼ ਵੀ ਲੜਨਾ ਪਏਗਾ ਅੱਖ ਦੇ ਅੱਗੇ ਬੰਨ੍ਹ ਲਾ ਕੇ ਆਪਣੀ ਵਗ ਵਿਚ ਸੜਨਾ ਪਏਗਾ ਕੌਣ ਹਕੀਕਤ ਮੰਨੇ ਇਥੇ ਕੋਈ ਫ਼ਸਾਨਾ ਘੜਨਾ ਪਏਗਾ ਨਵੀਂ ਸਿਰੇ ਤੋਂ ਉੱਠਣ ਦੇ ਲਈ ਵਾਂਗ ਦਰੱਖ਼ਤਾਂ ਝੜਨਾ ਪਏਗਾ ਸ਼ਾਹ ਜੀ ਏਡਾ ਸੌਖਾ ਵੀ ਨਈਂ ਵਕਤ ਨੂੰ ਭੱਜ ਕੇ ਫੜਨਾ ਪਏਗਾ

See this page in:   Roman    ਗੁਰਮੁਖੀ    شاہ مُکھی
ਸਾਇਦ ਅੱਲ੍ਹਾ ਸ਼ਾਹ Picture

ਸਾਇਦ ਅਲੱਲਾ ਸ਼ਾਹ ਉਰਦੂ ਤੇ ਪੰਜਾਬੀ ਜ਼ਬਾਨਾਂ ਦੇ ਸ਼ਾਇਰ ਨੇਂ। ਅਜੇ ਤੀਕ ਪੰਜਾਬੀ ਸ਼ਾਇਰੀ ਦੀਆਂ ...

ਸਾਇਦ ਅੱਲ੍ਹਾ ਸ਼ਾਹ ਦੀ ਹੋਰ ਕਵਿਤਾ