ਸਾਡੀ ਮੁਹੱਬਤ ਹੋਰ ਤਰ੍ਹਾਂ ਦੀ ਤੇਰੀ ਮੁਹੱਬਤ ਹੋਰ
ਆਪਣੀ ਚੁੱਪ ਵਿਚ ਬੈਠ ਗਏ ਆਂ ਕਾਹਨੂੰ ਪਾਈਏ ਸ਼ੋਰ
ਲੋਕਾਂ ਨੂੰ ਕੀ ਪੁੱਛੀਏ ਜਾ ਕੇ ਆਪਣੇ ਮੰਨ ਵਿਚ ਚੋਰ
ਸ਼ਾਹ ਜੀ ਆਪਣੀ ਖ਼ਵਾਹਿਸ਼ ਉਤੇ ਕਿਸ ਦਾ ਚਲਦਾ ਜ਼ੋਰ

ਹਵਾਲਾ: ਸੁਫ਼ਨੇ ਮਾਰ ਗਏ, ਸਾਇਦ ਅੱਲ੍ਹਾ ਸ਼ਾਹ; ਸਫ਼ਾ 33 ( ਹਵਾਲਾ ਵੇਖੋ )