ਮਕਾਲਮੇ ਤੋਂ ਬਾਅਦ

ਦਰਿਆ ਵਾਂਗੂੰ ਚਲਿਆ ਸਾਂ ਮੈਂ
ਸਭ ਕੁੱਝ ਬਹਿ ਗਿਆ ਵਿਚ
ਸ਼ੌਕ ਸਮੁੰਦਰ ਬਣਿਆ ਜਿਸ ਦਮ
ਸਭ ਕੁੱਝ ਰਹਿ ਗਿਆ ਵਿਚ

ਹਵਾਲਾ: ਸੁਫ਼ਨੇ ਮਾਰ ਗਏ; ਸਾਇਦ ਅੱਲ੍ਹਾ ਸ਼ਾਹ; ਸਫ਼ਾ 99 ( ਹਵਾਲਾ ਵੇਖੋ )