ਹਨੇਰਾ ਜੰਗਲ਼

ਹਵੀਏ ਨਾ ਜੇ ਬੇ ਵਿਸਵ ਉਸੇ
ਕੀ ਕਰੀਏ
ਅਣਭੋਲ ਮਨਾਂ ਫ਼ਿਰ ਕੀ ਕਰੀਏ
ਤੇਰੀਆਂ ਗੱਲਾਂ
ਤੇਰੇ ਦਿਲਾਸੇ
ਝੂਟੇ ਹਾਸੇ
ਝਾੜੂ ਦੇ ਦੇ
ਹੂੰਝਦਿਆਂ ਨੇਂ
ਏਸ ਹਨੇਰੇ ਜੰਗਲ਼ ਦੇ ਵਿਚ
ਆਸੇ
ਕੂਕਾਂ ਚੀਕਾਂ
ਗੂੰਜਦੀਆਂ ਨੇਂ