ਸਾਈਂ ਅਖ਼ਤਰ ਲਾਹੌਰੀ

ਸਾਈਂ ਅਖ਼ਤਰ ਲਾਹੌਰੀ

ਸਾਈਂ ਅਖ਼ਤਰ ਲਾਹੌਰੀ

ਸਾਈਂ ਅਖ਼ਤਰ ਲਾਹੌਰੀ ਦਾ ਜੱਦੀ ਪਿੰਡ ਕਾਂਗਾ ਲੀ ਤਹਿਸੀਲ ਪਸਰੂਰ ਏ ਪਰ ਉਨ੍ਹਾਂ ਆਪਣੀ ਸਾਰੀ ਹਯਾਤੀ ਲਾਹੌਰ ਵਿਚ ਕੱਟੀ ਤੇ ਆਪਣੇ ਆਪ ਨੂੰ ਲਾਹੌਰੀ ਸਦਾਇਆ। ਸਾਈਂ ਹੋਰਾਂ ਦੀ ਸ਼ਾਇਰੀ ਤੇ ਹਯਾਤੀ ਤੇ ਉਸਤਾਦ ਦਾਮਨ ਦੀ ਸ਼ਾਗਿਰਦੀ ਦਾ ਰੰਗ ਬਹੁਤ ਗਹਿਰਾ ਤੇ ਭਰਵਾਂ ਏ। ਆਪ ਦੀ ਸ਼ਾਇਰੀ ਲੋਕਾਈ ਦੇ ਰੰਗਾਂ ਵਿਚ ਰੰਗੀ ਸ਼ਹਿਰੀ ਤੇ ਦਿਹਾਤੀ ਪੰਜਾਬ ਦੀਆਂ ਰੀਤਾਂ ਨਾਲ਼ ਜੁੜੀ ਏ।

ਸਾਈਂ ਅਖ਼ਤਰ ਲਾਹੌਰੀ ਕਵਿਤਾ

ਗ਼ਜ਼ਲਾਂ

ਨਜ਼ਮਾਂ