ਜ਼ਰਫ਼ ਜਿਨ੍ਹਾਂ ਨੂੰ ਰੱਬ ਨੇ ਬਖ਼ਸ਼ੇ, ਚੋਟਾਂ ਖਾ ਕੇ ਭੁੱਲ ਜਾਂਦੇ
ਜ਼ਖ਼ਮ ਉਨ੍ਹਾਂ ਦੇ ਹਰੇ ਹਮੇਸ਼ਾ, ਜਿਹੜੇ ਚੱਟਦੇ ਰਹਿੰਦੇ ਨੇਂ

ਹਵਾਲਾ: ਅਪਣਾ ਖੋਜ; ਕਾਨਟੀ ਨੀਨਟਲ ਸਟਾਰ ਪਬਲਿਸ਼ਰਜ਼ ਲਾਹੌਰ; ਸਫ਼ਾ 31 ( ਹਵਾਲਾ ਵੇਖੋ )