See this page in :  

ਹੱਥ ਨੀਚਾਂ ਨਾਲ਼ ਮਿਲਾਇਆ, ਭਰਮ ਗੰਵਾ ਬੈਠੇ
ਜਦ ਬੇ ਸ਼ਰਮਾਂ ਸੰਗ ਲੱਗੀਆਂ, ਸ਼ਰਮ ਗੰਵਾ ਬੈਠੇ

ਅਸੀਂ ਕਾਂ ਨੂੰ ਕੋਇਲ ਸਮਝੇ, ਨਸਲ ਪਛਾਣੀ ਨਾ
ਹੁਣ ਸਾਜਿਦ ਕਾਂ ਕਾਂ ਸੁਣੀਏ, ਕਰਮ ਗੰਵਾ ਬੈਠੇ

Reference: Apna Khoj, Page 66

ਸਾਜਿਦ ਚੌਧਰੀ ਦੀ ਹੋਰ ਕਵਿਤਾ