ਸਲੀਮ ਪਾਸ਼ਾ

ਸਲੀਮ ਪਾਸ਼ਾ

ਸਲੀਮ ਪਾਸ਼ਾ

ਸਲੀਮ ਪਾਸ਼ਾ ਪੰਜਾਬੀ ਸ਼ਾਇਰ ਨੇਂ ਤੇ ਫ਼ੀ ਅਲਹਾਲ ਕੈਨੇਡਾ ਵੱਸ ਰਹੇ ਨੇਂ। ਸਲੀਮ ਪਾਸ਼ਾ ਹੋਰਾਂ ਦੀਆਂ ਕਾਫ਼ੀ ਪੰਜਾਬੀ ਸ਼ਾਇਰੀ ਤੇ ਨਸਰ ਦੀਆਂ ਕਾਫ਼ੀ ਸਾਰੀਆਂ ਲਿਖਤਾਂ ਛਾਪੇ ਚੜ੍ਹ ਚੁੱਕੀਆਂ ਨੇਂ। ਆਪ ਸ਼ੁਮਾਲੀ ਅਮਰੀਕਾ ਦੀ ਪੰਜਾਬੀ ਅਦਬੀ ਸੰਗਤ ਦੇ ਇਕ ਸਰਗਰਮ ਕਾਰਕੁੰਨ ਹੋ।

ਸਲੀਮ ਪਾਸ਼ਾ ਕਵਿਤਾ

ਨਜ਼ਮਾਂ