ਅਸਮਾਨਾਂ ਤੇ
ਪੰਛੀ ਰਲ਼ ਕੇ
ਰੌਲ਼ਾ ਪਾਉਂਦੇ
ਡਿਠੇ ਸੀ
ਕੋਈ ਮੁਸੀਬਤ
ਉਸ ਸ਼ਹਿਰ ਤੇ
ਆਉਣ
ਹੋਣੀ ਐਂ

ਹਵਾਲਾ: ਮੈਂ ਤੇ ਇਸ਼ਕ; ਸ਼ਾਹਿਦਾ ਦਿਲਾਵਰ ਸ਼ਾਹ; ਤਸਨੀਫ਼ਾਤ ਲਾਹੌਰ; ਸਫ਼ਾ 21 ( ਹਵਾਲਾ ਵੇਖੋ )