ਗ਼ੁਰਬਤ ਦਾ ਫਲ਼

ਜੇ ਨਹੀਂ ਰੋਟੀ
ਅਕਲ ਵੀ ਮੋਟੀ
ਗ਼ੁਰਬਤ ਹੱਥੋਂ
ਖਰੀ ਵੀ ਖੋਟੀ

(2 ਜੁਲਾਈ 2008، ਵਿਆਨਾ, ਆਸਟਰੀਆ)

Reference: Ghoonghat Taake; Page 86

See this page in  Roman  or  شاہ مُکھی